Random Video

Arvind Kejriwal ਨੇ ਇੰਦਰਾ ਗਾਂਧੀ ਨਾਲ ਕੀਤੀ Modi ਦੀ ਤੁਲਨਾ | Kejriwal On Narendra Modi | OneIndia Punjabi

2023-03-02 0 Dailymotion

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਚੰਗੇ ਕੰਮ ਕਰਨ ਤੋਂ ਰੋਕ ਰਹੀ ਹੈ । ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਇੰਦਰਾ ਗਾਂਧੀ ਨਾਲ ਕਰਦਿਆਂ ਕਿਹਾ ਕਿਹਾ ਕਿ ਇੰਦਰਾ ਗਾਂਧੀ ਵਾਂਗ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਹੰਕਾਰ ਹੋ ਗਿਆ ਹੈ ਪਰ ਉਹ ਯਾਦ ਰੱਖਣ ਕਿ ਜਦੋਂ ਕੋਈ ਹੰਕਾਰ ਕਰਦਾ ਹੈ ਤਾਂ ਉਸ 'ਤੇ ਉੱਪਰ ਵਾਲਾ ਆਪਣਾ ਝਾੜੂ ਜ਼ਰੂਰ ਚਲਾਉਂਦਾ ਹੈ |
.
Arvind Kejriwal Compared MODI made to Indira Gandhi.
.
.
.
#indiragandhi #punjabnews #narendramodi